Tuesday, 21 January 2014

Punjabi Love Shayari SMS

Punjabi Shayari SMS

ਜਦ ਹਸਦੀ ਜਾਨ ਮੇਰੀ ਅੰਬਰੋ ਤਾਰੇ ਵੀ ਡਿਗ ਜਾਦੇਂ ਨੇ
ਚਨ ਵੀ ਕਹਿਦਾ ਕਿਉ ਮੈਨੂੰ ਭੂਲ ਲੋਕੀ ਉਹਨੂੰ ਤਕਦੇ ਨੇ
ਅਖਾ ਨਾਲ ਹੁਣ ਮੈ ਕੀ ਦਸਾਂ ਉਹ ਰਬ ਵੀ ਕਾਬੂ ਕਰਦੀ ਏ
ਕਿਸੇ ਕਲੀ ਤੇ ਪਈ ਤਰੇਲ ਜਿਹੀ ਕਿਓ ਮੇਰੇ ਤੇ ਮਰਦੀ ਏ

No comments:

Post a Comment

Note: only a member of this blog may post a comment.